पुराण आहुति एवं शांति पाठ कर,छात्रों को गुरु शिक्षा एवं वेदों के महत्व से अवगत कराया

आचार्य आशुतोष जी गुजरात ने आर्य विधि से गायत्री मंत्र व संस्कृत श्लोकों का उच्चारण किया

आर्य स्कू तपा का नया शैक्षणिक सत्र हवन के साथ हुआ आरंभ

आर्य प्रतिनिधि सभा पंजाब के विशेष आमंत्रित सदस्य मोहित सिंगला ने अतिथियों का धन्यवाद किया

सेवानिवृत्त मुख्य अध्यापक राम गोपाल शर्मा ने आर्य समाज को 11000 रुपये की नकद राशि

बरनाला/तपा, 2 अप्रैल (हरीश गोयल, मेशी) सथानिय एसएन आर्य हाई स्कूल तपा के नए शैक्षणिक सत्र की शुभ शुरुआत आर्य समाज मंदिर में हवन यज्ञ के साथ की गई। जिसे आचार्य आशुतोष जी गुजरात ने आर्य विधि से गायत्री मंत्र व संस्कृत श्लोकों का उच्चारण कर पूरा करते पुराण आहुति एवं शांति पाठ किया गया। वानप्रस्थी आशुतोष ने नैतिक शिक्षा एवं जीवन परीक्षा व्याख्यान के माध्यम से छात्रों को गुरु शिक्षा एवं वेदों के महत्व से अवगत कराया। आचार्य वानप्रस्थी स्नेही बसंत शौरी ने भी बच्चों को अच्छे मार्ग पर चलने के लिए प्रेरित किया। विद्यालय सचिव सी मारकण्डा ने भी अपने विचार प्रस्तुत किए। विद्यालय की प्रबंध समिति ने स्वामी आशुतोष एवं अतिथियों का स्वागत किया। आर्य प्रतिनिधि सभा पंजाब के प्रतिनिधि राम कुमार सोबती बरनाला ने मंच का संचालन किया तथा आर्य प्रतिनिधि सभा पंजाब के विशेष आमंत्रित सदस्य मोहित सिंगला ने अतिथियों का धन्यवाद किया। सेवानिवृत्त मुख्य अध्यापक राम गोपाल शर्मा ने आर्य समाज को 11000 रुपये की नकद राशि दी, इस अवसर पर कृष्ण चंद सिंगला, रघवीर चंद अग्रवाल, पवन कुमार पाखो, प्रवीण कुमार सेवानिवृत्त एडीसी, डॉ. मदन लाल शर्मा, जवाहर लाल, गुंजन मित्तल आदि । उपस्थित थे।इस अवसर पर वशिष्ठ अतिथियों का सम्मान भी किया गया ।

ਆਰੀਆ ਸਕੂਲ ਤਪਾ ਦੇ ਨਵੇਂ ਵਿਦਿਅਕ ਸੈਸ਼ਨ ਦਾ ਆਰੰਭ ਹਵਨ ਨਾਲ ਹੋਇਆ

ਆਰੀਆ ਪ੍ਰਤੀਨਿਧ ਸਭਾ ਵਿਸ਼ੇਸ਼ ਆਮੰਤਰਿਤ ਮੈਂਬਰ ਮੋਹਿਤ ਸਿੰਗਲਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ

ਸੇਵਾ ਮੁਕਤ ਮੁਖ ਅਧਿਆਪਕ ਰਾਮ ਗੋਪਾਲ ਸ਼ਰਮਾ ਨੇ ਆਰੀਆ ਸਮਾਜ ਨੂੰ 11000 ਰੁਪਏ ਦੀ ਨਗਦ ਰਾਸ਼ੀ

ਬਰਨਾਲਾ/ਤਪਾ 2 ਅਪ੍ਰੈਲ (ਹਰੀਸ਼ ਗੋਇਲ, ਮੇਸ਼ੀ) ਸਥਾਨਕ ਐਸਐਨ ਆਰੀਆ ਹਾਈ ਸਕੂਲ ਤਪਾ ਦੇ ਨਵੇਂ ਵਿਦਿਅਕ ਸੈਸ਼ਨ ਦਾ ਸ਼ੁਭ ਆਰੰਭ ਆਰੀਆ ਸਮਾਜ ਮੰਦਰ ਵਿੱਚ ਹਵਨ ਯੱਗ ਨਾਲ ਸ਼ੁਰੂ ਕੀਤਾ ਗਿਆ। ਜਿਸ ਨੂੰ ਆਚਾਰੀਆ ਆਸੂਤੋਸ਼ ਗੁਜਰਾਤ ਵਾਲਿਆਂ ਨੇ ਆਰੀਆ ਵਿਧੀ ਰਾਹੀਂ ਗਾਇਤਰੀ ਮੰਤਰਾਂ ਅਤੇ ਸੰਸਕ੍ਰਿਤ ਸ਼ਲੋਕਾਂ ਦੇ ਉਚਾਰਨ ਨਾਲ ਮੁਕੰਮਲ ਕੀਤਾ। ਪੂਰਨ ਆਹੂਤੀ ਤੇ ਸ਼ਾਂਤੀ ਪਾਠ ਕੀਤਾ ਗਿਆ। ਵਾਣਪ੍ਰਸਤੀ ਆਸ਼ੂਤੋਸ਼ ਨੇ ਵਿਦਿਆਰਥੀਆਂ ਨੂੰ ਨੈਤਿਕ ਸਿਖਿਆ ਅਤੇ ਜੀਵਨ ਜਾਚ ਦੇ ਪ੍ਰਵਚਨ ਰਾਹੀਂ ਗੁਰ ਸਿਖਾਏ ਅਤੇ ਵੇਦਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਅਚਾਰੀਆ ਵਾਣਪ੍ਰਸਤੀ ਸਨੇਹੀ ਬਸੰਤ ਸ਼ੋਰੀ ਨੇ ਵੀ ਬੱਚਿਆਂ ਨੂੰ ਚੰਗੇ ਰਸਤੇ ਤੇ ਚੱਲਣ ਲਈ ਪ੍ਰੇਰਤ ਕੀਤਾ। ਸਕੂਲ ਦੇ ਸਕੱਤਰ ਸੀ ਮਾਰਕੰਡਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਸਕੂਲ ਦੀ ਪ੍ਰਬੰਧਕ ਕਮੇਟੀ ਵੱਲੋਂ ਸਵਾਮੀ ਆਾਸ਼ੂਤੋਸ਼ ਅਤੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ, ਆਰੀਆ ਪ੍ਰਤੀਨਿਧੀ ਸਭਾ ਪੰਜਾਬ ਦੇ ਪ੍ਰਤੀਨਿਧੀ ਰਾਮ ਕੁਮਾਰ ਸੋਬਤੀ ਬਰਨਾਲਾ ਨੇ ਮੰਚ ਸੰਚਾਲਨ ਕੀਤਾ ਅਤੇ ਆਰੀਆ ਪ੍ਰਤੀਨਿਧ ਸਭਾ ਵਿਸ਼ੇਸ਼ ਆਮੰਤਰਿਤ ਮੈਂਬਰ ਮੋਹਿਤ ਸਿੰਗਲਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਸੇਵਾ ਮੁਕਤ ਮੁਖ ਅਧਿਆਪਕ ਰਾਮ ਗੋਪਾਲ ਸ਼ਰਮਾ ਨੇ ਆਰੀਆ ਸਮਾਜ ਨੂੰ 11000 ਰੁਪਏ ਦੀ ਨਗਦ ਰਾਸ਼ੀ ਦਿੱਤੀ ਇਸ ਮੌਕੇ ਕ੍ਰਿਸ਼ਨ ਚੰਦ ਸਿੰਗਲਾ, ਰਘਵੀਰ ਚੰਦ ਅਗਰਵਾਲ, ਪਵਨ ਕੁਮਾਰ ਪੱਖੋ,ਪ੍ਰਵੀਨ ਕੁਮਾਰ ਰਿਟਾਇਰਡ ਏਡੀਸੀ, ਡਾ.ਮਦਨ ਲਾਲ ਸ਼ਰਮਾ, ਜਵਾਹਰ ਲਾਲ, ਗੂੰਜਣ ਮਿੱਤਲ ਆਦਿ ਹਾਜਰ ਸਨ

Leave a Reply

Your email address will not be published. Required fields are marked *