ਡੇਰਾਬਸੀ ਬ੍ਰਾਂਚ ਦੀ ਸੰਯੋਜਕ ਭੈਣ ਗੁਰਚਰਨ ਕੌਰ ਜੀ ਮੁਤਾਬਕ, ਵਿਸ਼ਾਲ ਨਿਰੰਕਾਰੀ ਸੰਤ ਸਮਾਗਮ ਦਾ ਆਯੋਜਨ

ਐਤਵਾਰ, 31 ਨੂੰ ਵਿਸ਼ਾਲ ਨਿਰੰਕਾਰੀ ਸੰਤ ਸਮਾਗਮ ਦਾ ਆਯੋਜਨ

ਡੇਰਾਬੱਸੀ/ਜੀਰਕਪੁਰ (ਮੇਸ਼ੀ): ਡੇਰਾਬੱਸੀ ਦੀ  ਬਰਵਾਲਾ ਰੋਡ ’ਤੇ ਕਾਰ ਕੈਮਿਸਟ ਦੇ ਕੋਲ ਸਥਿਤ ਗਰਾਊਂਡ ਵਿੱਚ ਸੰਤ ਨਿਰੰਕਾਰੀ ਮਿਸ਼ਨ ਵੱਲੋਂ 31 ਮਾਰਚ ਨੂੰ ਸ਼ਾਮ 5 ਵਜੇ ਤੋਂ ਰਾਤ 8 ਵਜੇ ਤੱਕ ਵਿਸ਼ਾਲ ਸੰਤ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਡੇਰਾਬਸੀ ਬ੍ਰਾਂਚ ਦੀ ਸੰਯੋਜਕ ਭੈਣ ਗੁਰਚਰਨ ਕੌਰ ਜੀ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਨਿਰੰਕਾਰੀ ਮਿਸ਼ਨ ਦੇ ਪ੍ਰਚਾਰਕ ਸਤਿਕਾਰਯੋਗ ਐਚ.ਐਸ. ਚਾਵਲਾ, ਜੋ ਨਿਰੰਕਾਰੀ ਮਿਸ਼ਨ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਇੰਚਾਰਜ ਮੈਂਬਰ ਹਨ, ਆਸ਼ੀਰਵਾਦ ਦੇਣਗੇ। ਚੰਡੀਗੜ੍ਹ ਜ਼ੋਨ ਦੇ ਇੰਚਾਰਜ ਸ੍ਰੀ ਓ.ਪੀ. ਨਿਰੰਕਾਰੀ ਜੀ, ਖੇਤਰੀ ਸੰਚਾਲਕ ਸ਼੍ਰੀ ਰਾਜੇਸ਼ ਗੌੜ ਅਤੇ ਦਰਸ਼ਨ ਲਾਲ ਸੰਚਾਲਕ ਦੀ ਅਗਵਾਈ ਵਿੱਚ ਇੱਕ ਹਫਤੇ ਤੋਂ ਇਸ ਸਮਾਗਮ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਸਤਿਸੰਗ ਦੀ ਸਮਾਪਤੀ ਉਪਰੰਤ ਸਮੂਹ ਸੰਗਤਾਂ ਲਈ ਲੰਗਰ ਦਾ ਪ੍ਰਬੰਧ ਹੋਵੇਗਾ। ਉਨ੍ਹਾਂ ਨੇ ਸਭ ਨੂੰ ਇਸ ਸਮਾਗਮ ਵਿੱਚ ਸ਼ਾਮਲ ਹੋਣ ਦੀ ਬੇਨਤੀ ਵੀ ਕੀਤੀ।

 

आज 31 को होगा विशाल निरंकारी संत समागम का आयोजन
डेराबस्सी/जीरकपुर (मेशी) डेरा बस्सी की बरवाला रोड पर कार केमिस्ट के साथ वाले ग्राउंड में संत निरंकारी मिशन द्वारा 31 मार्च को शाम 5:00 बजे से 8:00 बजे तक विशाल संत समागम का आयोजन किया जा रहा है। डेरा बस्सी ब्रांच की संयोजक बहन गुरचरण कौर जी ने बताया कि इस समागम में निरंकारी मिशन के प्रचारक महात्मा आदरणीय एच.एस. चावला जो निरंकारी मिशन के प्रचार और प्रसार के मेंबर इंचार्ज हैं, आशीर्वाद प्रदान करेंगे। चंडीगढ़ ज़ोन के इंचार्ज श्री ओ.पी. निरंकारी व श्री राजेश गौड़ जी क्षेत्रीय संचालक की अगवाई में एक हफ़्ते से इस समागम की तयारियाँ चल रही हैं। सत्संग समाप्ति के बाद समूह संगत के लिए लंगर की व्यवस्था होगी। उन्होंने सभी को इस समागम में पहुँचने की विनती भी की।

Leave a Reply

Your email address will not be published. Required fields are marked *